Property Highlights
About This Property
2 bedroom basement suite for rent – sullivan heights/panorama, surrey 142 st & 62 ave $1,750/month️ 2 bedroom, 1 bathroom, kitchen in-suite washer & dryer includedwalking distance to sullivan centre, tim hortons, sullivan heights secondary, 2 elementary schools, pharmasave, and bus stop. close to 64th ave, king george blvd, and highway 10.no pets. no smoking. no parties. max 3 occupants.clean, quiet, family-friendly suite in an unbeatable location. contact for viewing!—2 ਬੈੱਡਰੂਮ ਬੇਸਮੈਂਟ ਸੂਟ ਕਿਰਾਏ ਲਈ – ਸਲੀਵਨ ਹਾਈਟਸ/ਪੈਨੋਰਾਮਾ 142 ਸਟ੍ਰੀਟ ਅਤੇ 62 ਐਵੇਨਿਊ $1,750/ਮਹੀਨਾ️ 2 ਬੈੱਡਰੂਮ, 1 ਵਾਸ਼ਰੂਮ, ਰਸੋਈ ਵਾਸ਼ਰ ਅਤੇ ਡ੍ਰਾਇਰ ਸ਼ਾਮਲਸਲੀਵਨ ਸੈਂਟਰ, ਟਿਮ ਹੌਰਟਨਸ, ਸਲੀਵਨ ਹਾਈਟਸ ਸੈਕੰਡਰੀ, 2 ਐਲੀਮੈਂਟਰੀ ਸਕੂਲ, ਫਾਰਮਾਸੇਵ ਅਤੇ ਬੱਸ ਸਟਾਪ ਪੈਦਲ ਦੂਰੀ 'ਤੇ। 64ਵੀਂ ਐਵੇਨਿਊ, ਕਿੰਗ ਜਾਰਜ ਅਤੇ ਹਾਈਵੇਅ 10 ਨੇੜੇ।ਕੋਈ ਪਾਲਤੂ ਜਾਨਵਰ ਨਹੀਂ। ਸਿਗਰਟਨੋਸ਼ੀ ਦੀ ਮਨਾਹੀ। ਪਾਰਟੀਆਂ ਦੀ ਮਨਾਹੀ। ਵੱਧ ਤੋਂ ਵੱਧ 3 ਵਿਅਕਤੀ।ਸਾਫ਼-ਸੁਥਰਾ, ਸ਼ਾਂਤ ਅਤੇ ਪਰਿਵਾਰ-ਪੱਖੀ ਸੂਟ ਬਹੁਤ ਵਧੀਆ ਲੋਕੇਸ਼ਨ 'ਤੇ। ਦੇਖਣ ਲਈ ਸੰਪਰਕ ਕਰੋ!



